Dreambook
Login
Back to Store
Punjabi Realistic Movies | Semiological Study

Art & Film

Punjabi Realistic Movies | Semiological Study

599

ਇਸ ਪੁਸਤਕ ਦਾ ਸਿਰਲੇਖ “ਪੰਜਾਬੀ ਯਥਾਰਥਵਾਦੀ ਸਿਨੇਮਾ : ਚਿਹਨ ਵਿਗਿਆਨਕ ਅਧਿਐਨ’ ‘ਚ ਚੌਣਵੀਆਂ ਪੰਜਾਬੀ ਯਥਾਰਥਕ ਫ਼ਿਲਮਾਂ ਨੂੰ ਅਧਾਰ ਬਣਾ ਕੇ ਸਮਾਜਕ ਜੀਵਨ ਨਾਲ ਸੰਬੰਧਤ ਵੱਖ-ਵੱਖ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ। ਇਹ ਸਮੱਸਿਆਵਾਂ ਔਰਤਾਂ ਦੇ ਹੱਕਾਂ ਨਾਲ ਸੰਬੰਧਤ, ਦਲਿਤ ਪਾਤਰਾਂ ਦੀ ਤ੍ਰਾਸਦਿਕ ਸਥਿਤੀ, ਪਰਵਾਸ ਧਾਰਨ ਕਰਨ ਸਬੰਧੀ ਕਠਿਨਾਈਆਂ ਤੇ ਮਜ਼ਬੂਰੀਆਂ, ਸਮਾਜਕ, ਆਰਥਕ, ਰਾਜਨੀਤਕ, ਧਾਰਮਕ ਪੇਸ਼ਕਾਰੀ ਦੇ ਨਾਲ-ਨਾਲ ਇਤਿਹਾਸ ਦੀ ਯਥਾਰਥਕ ਤਸਵੀਰ ਦੇ ਰੂਪ ਵਿਚ ਦਿਖਾਈ ਦਿੰਦੀਆਂ ਹਨ। ਵਿਭਿੰਨ ਸਮਾਜਕ ਮਸਲਿਆਂ ਨਾਲ ਸੰਬੰਧਤ ਹੇਠ ਦਿੱਤੀਆਂ ਫ਼ਿਲਮਾਂ ਦਾ ਅਧਿਐਨ ਕੀਤਾ ਗਿਆ ਹੈ।

1
In Stock & Ready to Ship
100% Secure Checkout

Customer Reviews

Read what others are saying about this book.

No reviews yet.

Be the first to review "Punjabi Realistic Movies | Semiological Study"!

Chat with us